Akash Pannu @akashpannu4521

Akash pannu , I💕 ਬੇਬੇ ਬਾਪੂ ,,,,,,,,🏋️Gym🏋️ ,,,,,,,,,,🎤singing🎤 ,,,,😄 Smile all time🤣 ,,,,,,,,,,,,,,,Yaar top ta ਰੱਖੇ Aa ☎️ 9878135861 phone

Akash Pannu photos and videos

6 hours ago

ਸਭ ਕੁਝ ੳੁਸ ਮਾਲਕ ਦੀ ਦੇਣ ਹੈ

299
5 days ago

ਤੂੰ ਵੀ ਝੱਲਿਅਾ ਦਿਲਾ ਸਿਅਾਣਪ ਬਾਲੀ ਕਰਦਾ ਏ ਪਰ ਬੰਦੇ ਪਰਖਣ ਲੱਗਾ ਅਕਸਰ ਕਾਹਲੀ ਕਰਦਾ ਹੈ

6572
1 weeks ago

ਕਿਸਮਤ ਵਿੱਚ ਕੁਝ ਨਹੀ ਤੇ ਹੱਥ ਭਰਿਆ ਲਕੀਰਾ ਨਾਲ

7528
2 weeks ago

ਅੱਜ ਜਿਹੜੇ ignore ਕਰਦੇ ਨੇ ਕੱਲ੍ਹ ਓਹੀ ਯਾਦ ਕਰਨ ਗੇ

7246
4 weeks ago

ਕੀਤੀ ਨੀ ਨਾਜਾਇਜ਼ ਹਵਾਖੋਰੀ ਕਿਸੇ ਤੇ ,👹ਪਾਪ 🙏ਪੁੰਨ ਦਾ ਹਿਸਾਬ ਨਾਲੋਂ ਨਾਲ ਰੱਖਿਆ

11256
last month

🙏 ਤੂੰ ਭਾਵੇਂ ਗੋਡੀਆਂ ਲਾਵਾਦੀ ਮਾਲਕਾਂ 🙏ਭਰ ਮੂਰੇ ਝੁਕਣ ਦਾ ਦੇਂਵੀ ਲੰਡੀ ਬੁੱਚੀ ਦੇ

10375
last month

ਲੋਗੋਂ ਸੇ ਸੁਨਾਂ ਬਹੁਤ ਬੁਰੇ ਹੈ ਹਮ ਕਬੀ ਫੁਰਸਤ ਮਿਲੀ ਤੋਂ ਖ਼ੁਦ ਸੇ ਬੀ ਮਿਲੇਂਗੇ

10954
last month

ਨੀਤ ਅਤੇ ਦਿਲ 💘 ਦੋਵੇਂ ਹੀ ਸਾਫ ਰੱਖੇ ਨੇ

15297
April 2019

👌Verified jatt 👌

21158
March 2019

ikk ਸੀ ਪਾਗ਼ਲ ਦੱਬੀ ਆਵਾਜ ਵਿਚ ਕਹਿੰਦੀ ਹੋਣੀ ਏ

17932
March 2019

Dil da saff ha tahhi dokha kha janne aa ja matlabi hunde ta ajj kujj banne hunde

9731
March 2019

ਮੇਰੀ ਤਾਂ ਆਦਤ ਸੀ,ਦੁੱਧ ਵਿੱਚ ਸ਼ੱਕਰ ਦੀ ਤਰ੍ਹਾ ਘੁਲ ਜਾਣਾ, ਪਰ ਮੈਨੂੰ ਕੀ ਪਤਾ ਸੀ ਕਿ ਜ਼ਮਾਨਾ ਸ਼ੂਗਰ ਫਰੀ ਹੌ ਗਿਆ।☝️🙏Pannu Saab👌

9827
February 2019

ਬਚ ਕੇ ਰਹਿਣਾ #ਵਹ ਿਮਾਂ🙏 ਭਰਮਾਂ ਤੋਂ ਕਹਿੰਦੇ ਕੁਝ❌ ਨਹੀਂ ਮਿਲਦਾ ਬਿਨਾ ਕਰਮਾ ਤੋਂ...pannu

9839
February 2019

ਬਸ ੲਿਕੋ ਅਰਦਾਸ ਹੈ 'ਵਾਹਿਗੁਰੂ' 🙏🏻ਅਾਪਣੇ ਲੜ ਲਾ ਕੇ ਤਾਰ ਦਵੀ, ਝੁਕਣ ਦੀ ਨਾ ਨੌਬਤ ਅਾਵੇ ਮੜਕ🚶🏻'ਚ ਰਹਿੰਦੇ ਨੂੰ ਹੀ ਮਾਰ ਦਵੀ, ੴ😇🙆🏻‍♂️

11771
February 2019

ਉੜਨੇ ਦੋ ਮਿੱਟੀ ਕੋ ਕਹਾਂ ਤਕ ਉੜੇਗੀ, ਹਵਾ ਰੁਕੇਗੀ ਤੋਂ ਜ਼ਮੀਨ ਪਰ ਹੀ ਗਿਰੇਗੀ

9620
January 2019

ਲੋਕੀ ਕਹਿੰਦੇ ਤੂੰ ਬਦਲ ਗਿਆ ਏ ।। ਮੈ ਕਿਹਾ ਜ਼ਿੰਦਗੀ ਲੋਕਾਂ ਦੇ ਹਿਸਾਬ ਨਾਲ ਜਿਉਣੀ ਛੱਡਤੀ,,

996
January 2019

ਜੰਗਲ ਦੀ ਜੜੀ ਬੂਟੀ ਵਰਗੇ ਆ ਅਸੀਂ ਕਿਸੇ ਨੂੰ ਜ਼ਹਿਰ ਤੇ ਕਿਸੇ ਨੂੰ ਦਵਾ ਲੱਗਦੇ ਆ,,

10227
January 2019

ਉਹ ਪੋੜੀ ਪਰਖ ਲਈਏ ਪੈਰ ਨੂੰ ਜਿਸ ਪੌੜੀ ਤੇ ਧਰੀਏ

9823
January 2019

ਤੂੰ ਉਹਨਾਂ ਨੂੰ ਦੇਖ ਕੇ ਸ਼ੋਕ ਪਗਾਉਦੀ ਆ ਜੋ ਘਰੋਂ ਚੰਗੇ ਆ ਮੈ ਇੱਜਤ ਹੀ ਉਂਨਾਂ ਦੀ ਕਰਦਾ ਜੋ ਪੇਰੋ ਨੰਗੇ ਆ

10627
January 2019

ਤੂੰ ਜਿੰਨਾ ਮਰਜੀ 🙌🏻ਉਲਝਾ ਲੈ 🤔ਜਿੰਦਗੀਏ......?? ਇਹ ਚਿਹਰੇ‌‌ ਦਾ ਹਾਸਾ 😊ਤੇਰੇ ਤੋ ਖੋਹ ਨਹੀ‌ ਹੋਣਾ ✍Pannu sAab ✍

12244
January 2019

👉ਨਾ ਹੀ ਬਦਲ ਕੇ🙏ਰੱਖੇ ਕੋਈ ਨਾਮ ਨੇ 🤷‍♂️ਉਹੀ ਆ ਜੋ 🚶‍♂️ਸਾਹਮਣੇ ਖੜੇ ਆ🙌. Pannu

10237
January 2019

ਕੰਮ ਕੋਈ ਵੀ ਨੀ ਆਉਖਾ ਜਹਾਣ ਉਤੇ ਪਰ ਕਰਨਾ ਸਦਾ ਅਰੰਭ ਆਉਖਾ ਹੋਣ ਹੋਸਲੇ ਚੁੱਕ ਪਹਾੜ ⛰️ਦ‌ਈ‌ਏ ਬਿਨਾਂ ਹੌਂਸਲੇ ਚੁੱਕਣਾ ਖੰਬ 🍃ਆਉਖਾ. Pannu

10826
January 2019

👌Pannu👌

12731
January 2019

😎 ਸੂਰਜ ਕਹਿੰਦਾ ਦੀਵੇ ਨੂੰ ਦੱਸ ਤੇਰੀ ਕੀ ਓਕਾਤ👍ਦੀਵਾ ਕਹਿੰਦਾ ਰਾਤ ਪਵੇਗੀ ਤਾਂ ਦੱਸਾਂਗੇ 💪 ....Pannu

10553
January 2019

♛ਤਾਸ਼ ਦੇ ਪੱਤਿਆਂ ‘ਚ ♠ਇੱਕਾ…. ਤੇ ਜਿੰਦਗੀ ‘ਚ💰ਸਿੱਕਾ …ਜਦੋਂ 🏇ਚਲਦਾ ੲੇ ਤਾਂ ਦੁਨੀਆਂ ਸਲਾਮ 🙏ਕਰਦੀ ਦੇਖੀ..✌👌

9233
December 2018

ਹੀਰਾ ਚੌਹਲਾ ਸਾਹਿਬ

9945
December 2018

... ਚਰਚੇ ਤੇ ਬੁਰਾਈਆਂ ਹਮੇਸ਼ਾ ਉਸ ਬੰਦੇ ਦੀਆਂ ਹੰੁਦੀਆਂ ਨੇ,, ਜਿਸ ਨੇ ਦੁਨੀਆਂ ਤੇ ਇੱਕ ਵੱਖਰੀ ਪਛਾਨ ਬਣਾਈ ਹੁੰਦੀ ਏ.

7251
December 2018

ਜਿੰਨ੍ਹਾਂ ਨੂੰ ਅੱਜ ਮਾੜਾ ਸਮਝ ਕੇ ਠੁਕਰਾਗੀ ਏ ਇੱਕ ਦਿਨ ਗੁੱਡੀ ਉਡਦੀ ਵੇਖ ਕੇ ਜ਼ਰੂਰ ਪਛਤਾਵੇ ਗੀ

6640
December 2018

ਜੋ ਦੂਸਰਿਆਂ ਨਾਲ ਬੈਠ ਕੇ ਤੁਹਾਡੇ ਤੇ ਹੱਸਦੇ ਨੇ ਉਹ ਤੁਹਾਡੀ🕴️ ਨਹੀਂ ਆਪਣੀ ਔਕਾਤ🙇 ਦੱਸਦੇ ਨੇ

9024
December 2018

👆••ਵਿੱਚ ਸੁੱਖਾਂ ਦੇ ਸਾਰੀ ਦੁਨਿਅਾ ਨੇੜੇ ਹੋ ਹੋ ਬਹਿੰਦੀ ਪਰਖੇ ਜਾਣ ਸੱਜਣ ਸਾਰੇ ੳੁਸ ਦਿਨ ਜਦੋ ਬਾਜੀ ਪੁੱਠੀ ਪੈਂਦੀ_

12439
December 2018

ਮਾੜੇ ਜਰੂਰ ਹੋਵਾਂਗੇ ਪਰ ਦੱਲੇ ਬੇਈਮਾਨ ਤੇ ਧੋਖੇਬਾਜ ਨਹੀਂ ..pannu

9134
Load More ↓